ਧਾਰੀਵਾਲ (ਰੋਜ਼ਾਨਾ ਰਿਪੋਰਟਰ ਬਿਊਰੋ)ਨੌਸ਼ਹਿਰਾ ਮੱਝਾ ਸਿੰਘ ਲਾਗੇ ਮੇਨ ਰੋਡ ਧਾਰੀਵਾਲ ਵਾਲੇ ਪਾਸੇ ਤਿੰਨ ਚਾਰ ਗੁੜ ਬਣਾਉਣ ਵਾਲੇ ਵੇਲਣੇ ਚੈਕ ਕੀਤੇ ਆਪਣੀਆ ਅੱਖਾਂ ਨਾਲ ਵੇਖਿਆ ਕਿ ਕਿੱਦਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਇਹ ਪ੍ਰਵਾਸੀ ਮਜਦੂਰ.20. ਰੁਪਏ ਵਾਲੀ ਬੁਰਾ ਖੰਡ ਜੋ ਕੀ ਬਹੁਤ ਖਰਾਬ ਹੁੰਦੀ ਉਸ ਦੀ ਮਿਲਾਵਟ ਕਰਦੇ ਹਨ ਮੇਰੀ ਜੋੜ ਕੇ ਬੇਨਤੀ ਹੈ ਕਿ ਕਦੇ ਵੀ ਇਹਨਾਂ ਯੂ. ਪੀ. ਵਾਲੇ ਬਈਆ ਕੋਲੋਂ ਜਹਿਰ ਨਾ ਖਰੀਦੋ. ਜੇ ਕਿਸੇ ਨੂੰ ਯਕੀਨ ਨਹੀਂ ਤੇ ਟਾਈਮ ਕੱਢ ਕੇ ਇਕ ਵਾਰੀ ਨੌਸ਼ਹਿਰਾ ਮੱਝਾਂ ਸਿੰਘ ਦੇ ਮੇਨ ਰੋਡ ਧਾਰੀਵਾਲ ਵਾਲੇ ਦੋਵੇਂ ਪਾਸੇ ਆਪ ਜਰੂਰ ਚੈਕ ਕਰ ਲਿਊ ਜੀ. ਮੇਰੀ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਵੀਰ ਜੀ ਇਹਨਾਂ ਦੀ ਤੁਸੀਂ ਵੀ ਖ਼ਬਰ ਜਰੂਰ ਲਗਾਉ । ਬੇਨਤੀ ਕਰਤਾ ਸ. ਕੰਵਲਜੀਤ ਸਿੰਘ ਬਿਜਲੀਵਾਲ,,
Related Posts
ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ
ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸਿੰਘਪੁਰ ਦੇ ਚੇਅਰਮੈਨ ਬਣੇ ਹਰਦੇਵ ਸਿੰਘ ਕੌਂਸਲ ਹੁਸ਼ਿਆਰਪੁਰ, 6 ਸਤੰਬਰ (ਤਰਸੇਮ ਦੀਵਾਨਾ ) ਰਾਮਗੜੀਆ ਸਿੱਖ…
ਦਿ ਵਰਕਿੰਗ ਰਿਪੋਰਟਜ਼ ਐਸੋਸ਼ੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ
ਦਿ ਵਰਕਿੰਗ ਰਿਪੋਰਟਜ਼ ਐਸੋਸ਼ੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ ਪੱਤਰ ਪਟਿਆਲਾ ਵਿੱਚ ਹਾਦਸੇ ਚ ਮਾਰੇ ਗਏ ਪੱਤਰਕਾਰ…
ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਦਿੱਤੀ ਸ਼ਰਧਾਂਜਲੀ ।
ਸਾਕਾ ਨੀਲਾ ਤਾਰਾ ਵਿੱਚ ਸਹੀਦ ਹੋਏ ਸਹੀਦਾ ਨੂੰ ਇੱਕ ਮਿੰਟ ਦਾ ਮੌਨ ਰੱਖਕੇ ਦਿੱਤੀ ਸ਼ਰਧਾਂਜਲੀ । ਹੁਸ਼ਿਆਰਪੁਰ 6 ਜੂਨ (…