ਜਲੰਧਰ ਦੇ ਸਿਨੇਮਾ ਘਰਾਂ ਵਿੱਚ ਪੰਜਾਬੀ ਫ਼ਿਲਮ ਬੂਹੇ ਬਾਰੀਆਂ ਪੂਰਨ ਤੌਰ ਤੇ ਕੀਤੀ ਗਈ ਬੰਦ
ਜਲੰਧਰ 22ਸਿਤੰਬਰ (ਸੁਨੀਲ ਕੁਮਾਰ)ਜਲੰਧਰ ਸ਼ਹਿਰ ਵਿੱਚ ਜਿੰਨੇ ਵੀ ਸਿਨਮਾ ਹਾਲ ਹਨ ਓਹਨਾ ਸਾਰਿਆ ਵਿੱਚ ਪੰਜਾਬੀ ਫਿਲਮ ਬੂਹੇ ਬਾਰੀਆਂ ਪੂਰਨ ਤੌਰ ਤੇ ਬੰਦ ਕਰਵਾ ਦਿੱਤੀ ਗਈ ਹੈ ਸਾਰੇ ਸਮਾਜ ਦੀ ਜਿੱਤ ਹੋਈ ਕੋਈ ਵੀ ਸਾਥੀ ਇਸ ਫਿਲਮ ਨੂੰ ਨਾ ਦੇਖੇ ਅਤੇ ਪੰਜਾਬ ਵਿੱਚ ਜਿੰਨੇ ਵੀ ਸਿਨੇਮਾ ਹਾਲ ਹਨ ਸਾਰੇ ਪ੍ਰਧਾਨ ਆਪਣਾ ਫਰਜ ਸਮਝਕੇ ਫਿਲਮ ਬੰਦ ਕਰਵਾਓ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਤਸਵੀਰ ਲਾ ਕੇ ਓਹਨਾ ਨੇ ਸੇਵਕਾ ਨੂੰ ਜਲੀਲ ਕੀਤਾ ਗਿਆ ਅਸੀ ਇਸ ਚੀਜ ਦਾ ਬਦਲਾ ਅਸੀ ਲਵਾਗੇ ਇਸ ਫਿਲਮ ਨੂੰ ਪੰਜਾਬ ਵਿੱਚ ਨਹੀਂ ਚਲਣ ਦੇਵਾਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464