ਇੱਕ(SC)ਸਮਾਜ ਦੀ ਔਰਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਹੈ ਪਰੇਸ਼ਾਨ
ਨਵਾਂਸ਼ਹਿਰ:25ਮਾਰਚ(ਬਿਊਰੋ)ਜਿਲਾ ਨਵਾਂਸ਼ਹਿਰ ਥਾਣਾ ਮੁਕੰਦਪੁਰ ਪਿੰਡ ਮੰਡੇਰ ਪੂਰੇ ਮੁਹੱਲੇ ਵਿੱਚ ਸਿਰਫ ਇੱਕ ਹੀ ਘਰ ਹੈ ਐਸ ਸੀ ਸਮਾਜ ਦਾ ਗੁਲਬਦਨ ਜੀਤ ਕੌਰ ਜਿਸ ਦੀ 6 ਸਾਲ ਦੀ ਬੱਚੀ ਹੈ ਪਤੀ ਦੁਬਈ ਗਏ ਹਨ ਜੋਂ ਕੇ ਇਕੱਲੀ ਆਪਣਾ ਘਰ ਬਣਾ ਰਹੀ ਹੈ ਉਸ ਦੇ ਘਰ ਦੇ ਸਾਹਮਣੇ ਘਰ ਵਾਲੇ ਉਸ ਨੂੰ ਗਲੀ ਵਿੱਚ ਵਾਦਰਾ ਅਤੇ ਗੇਟ ਨਹੀਂ ਬਣਾਉਣ ਦਿਦੇ ਅਤੇ ਇਸ ਦੇ ਘਰ ਦੇ ਬਾਹਰ ਬੈਠ ਜਾਂਦੇ ਹਨ ਅਤੇ ਇਸ ਨੂੰ ਜਾਤੀ ਦੇ ਆਧਾਰ ਤੇ ਤੰਗ ਕਰਦੇ ਹਨ ਅਸੀ ਚਾਹੁੰਦੇ ਹਾਂ ਇਸ ਦਾ ਆਪਣਾ ਘਰ ਹੈ ਅਤੇ ਪੂਰੇ ਮੁਹੱਲੇ ਵਿੱਚ ਇੱਕ ਘਰ ਨੂੰ ਜਾਣ ਕੇ ਤੰਗ ਕੀਤਾ ਜਾ ਰਿਹਾ ਹੈ ਇਸ ਨੂੰ ਇਨਸਾਫ ਅਸੀ ਜਰੂਰ ਲੇ ਕੇ ਦੇਵਾਂਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464