ਲੁਧਿਆਣਾ ਦੇ ਬਾਪੂ ਮਾਰਕੀਟ ਚੌਂਕ ਦੇ ਨੇੜੇ ਇੱਕ ਖੇਤ ਵਿੱਚ ਲੱਗੀ ਭਿਆਨਕ ਅੱਗ
ਲੁਧਿਆਣਾ:(ਪ੍ਰਵੇਸ਼ ਗਰਗ ਅਤੇ ਰਜਿੰਦਰ ਕੌਰ)ਲੁਧਿਆਣਾ ਦੇ ਬਾਪੂ ਮਾਰਕੀਟ ਚੋਂਕ ਦੇ ਨੇੜੇ ਹੀਰੋ ਸੁਮਨ ਨਗਰ ਦੀ ਗਣਪਤੀ ਕਲੋਨੀ ਵਿੱਚ ਖੇਤਾਂ ਵਿੱਚ ਲਗੀ ਅੱਗ ਨੇ ਧਾਰਿਆ ਭਿਆਨਕ ਰੂਪ
ਅੱਗ ਨੂੰ ਕਾਬੂ ਪਾਉਣ ਲਈ ਇਕੱਠੀ ਹੋਈ ਲੋਕਾਂ ਦੀ ਭੀੜ
ਮੌਕੇ ਤੇ ਲਿਆਂਦੇ ਗਏ ਪਾਣੀ ਦੇ ਟੈਂਕਰ ਅਤੇ ਮੌਕੇ ਤੇ ਪਹੁੰਚੇ ਅੱਗ ਬੁਝਾਉਣ ਵਾਲੇ ਦਮਕਲ ਵਿਭਾਗ ਦੇ ਅਧਿਕਾਰੀ
ਹਾਲਾਂਕਿ ਕਿ ਅੱਗ ਲੱਗਣ ਦਾ ਕਾਰਨਾਂ ਦਾ ਪਤਾ ਨਾ ਲੱਗ ਸਕਿਆ
ਪਰ ਸਥਾਨਕ ਲੋਕਾਂ ਅਨੁਸਾਰ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਣ ਕਾਰਨ ਲੱਗੀ ਅੱਗ
ਸਮੇਂ ਰਹਿੰਦੇ ਪਾ ਲਿਆ ਗਿਆ ਅੱਗ ਕਾਬੂ
ਜਾਣੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਰੋਜ਼ਾਨਾ ਰਿਪੋਰਟਰ ਨਿਊਜ਼ ਚੈਨਲ ਇਸ ਅੱਗ ਦੀ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ