ਭਾਈ ਬਰਿੰਦਰ ਸਿੰਘ ਮਸੀਤੀ ਮਨੁੱਖਤਾ ਦੇ ਭਲੇ ਲਈ ਕਰ ਰਹੇ ਹਨ ਵੱਡਾ ਉਪਰਾਲਾ
ਹੁਸ਼ਿਆਪੁਰ:(ਬਿਊਰੋ) ਹੁਸ਼ਿਆਪੁਰ ਦੇ ਟਾਂਡਾ ਤੋਂ ਆਈ ਡੋਨਰ ਦੇ ਇੰਚਾਰਜ ਭਾਈ ਬਰਿੰਦਰ ਸਿੰਘ ਮਸੀਤੀ ਜੀ ਜੋ ਕੇ 63 ਸਾਲ ਦੀ ਉਮਰ ਵਿੱਚ ਲੋਕਾਂ ਨੂੰ ਜਿੳਂਦੇ ਜੀ ਖੂਨ ਦਾਨ ਕਰਨ ਸਬੰਧੀ ਅਤੇ ਮਰਨ ਤੋਂ ਉਪਰੰਤ ਅੱਖਾਂ ਦਾਨ ,ਸਰੀਰ ਦਾਨ ਤੇ ਅੰਗ ਦਾਨ ਕਰਨ ਸਬੰਧੀ ਰੋਜ਼ਾਨਾ ਸਾਈਕਲ ਤੇ 30 ਕਿਲੋਮੀਟਰ ਦਾ ਸਫ਼ਰ ਮਨੁੱਖਤਾ ਦੇ ਭਲੇ ਲਈ ਕਰਦੇ ਹਨ।