ਜੇਕਰ ਸਾਡੇ ਸੰਤਾਂ ਦਾ ਸਨਮਾਨ ਨਹੀਂ ਤਾਂ ਅਸੀਂ ਕਿਸੇ ਪਾਰਟੀ ਦੇ ਲੀਡਰ ਦਾ ਸਨਮਾਨ ਨਹੀਂ ਕਰਾਂਗੇ :ਜੱਸੀ ਤੱਲਣ
ਨਵਾਂਸਹਿਰ (ਸੁਨੀਲ ਕੁਮਾਰ)ਬੀਤੇ ਦਿਨੀ ਇੱਕ ਸ਼ਖਸ ਵੱਲੋਂ 108 ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਪ੍ਰਧਾਨ ਜੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਜਾਤੀ ਸੁਖ ਸ਼ਬਦ ਵੀ ਕਹੇ ਗਏ ਪਰ ਸਾਡੇ ਵਲੋਂ ਪ੍ਰਸ਼ਾਸਨ ਨੂੰ ਕਈ ਬਾਰ ਕਹਿਣ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਪੂਰੇ ਰਵਿਦਾਸੀਆ ਸਮਾਜ ਜੇ ਲੋਕਾਂ ਦੇ ਦਿਲਾਂ ਨੂੰ ਵੱਡੀ ਠੇਸ ਲੱਗੀ ਹੈ।ਹਰ ਪਾਰਟੀ ਦੇ ਸਰਕਾਰ ਦੇ ਲੀਡਰ ਅੱਜ ਮਿਤੀ 30/5/24 ਸ਼ਾਮ ਤੱਕ ਦਾ ਵਾਧਾ ਕੀਤਾ ਸੀ ਕਿ ਉਸ ਸ਼ਖਸ ਤੇ ਪਰਚਾ ਹੋ ਜਾਵੇਗਾ ਅਤੇ ਪੁਲਿਸ ਨੇ ਵੀ ਕਈ ਵਾਧੇ ਕੀਤੇ ਕਾਰਵਾਈ ਹੋ ਜਾਵੇਗੀ ਪਰ ਕੁਸ਼ ਨਹੀਂ ਹੋਇਆ ਇਸ ਕਰਕੇ ਜੇਕਰ ਕੋਈ ਕਾਰਵਾਈ ਨਾ ਕੀਤੀ ਤਾਂ ਸਾਰੇ ਸਾਥੀ ਮਿਤੀ 31/5/24 ਨੂੰ ਸਮਾ 11 ਵਜੇ ਡੇਰਾ ਭਰੋਮਜਾਰਾ ਪਹੁੰਚੋ ਤਾ ਜੋ ਸਾਡੇ ਸੰਤਾ ਦਾ ਕੋਈ ਸਨਮਾਨ ਨਹੀਂ ਕਰੇਗਾ ਤਾਂ ਅਸੀਂ ਵੀ ਕਿਸੇ ਲੀਡਰ ਦਾ ਸਨਮਾਨ ਨਹੀਂ ਕਰਾਂਗੇ ਪਰਚਾ 31/5/24 ਨੂੰ ਹੀ ਕਰਵਾਇਆ ਜਾਵੇਗਾ ਚਾਹੇ ਸਾਨੂੰ ਰੋਡ ਬੰਦ ਕਰਨੇ ਪਵੇ ਚਾਹੇ ਟੋਲ ਬੰਦ ਕਰਨਾ ਪਵੇ ਇਸ ਲਈ ਸਾਰੇ ਸਾਥੀ ਸਮੇਂ ਸਿਰ ਪਹੁੰਚੋ ਬੇਨਤੀ ਕਰਤਾ ਸਮੂਹ ਜਥੇਬੰਦੀਆ ਅਤੇ ਸਮੂਹ ਸਮਾਜ ਅਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਸਮੂਹ ਕਿਸਾਨ ਜਥੇਬੰਦੀਆ