ਫਿਰੋਜ਼ਪੁਰ ਲੱਸੀ ਦੇ ਪੈਕਟ ਤੇ”ਸੋਹੰ”,ਸ਼ਬਦ ਲਿਖ ਕੀਤੀ ਗੁਰੂ ਸਾਹਿਬਾਨ ਦੀ ਬੇਅਦਬੀ, ਫੈਕਟਰੀ ਮਾਲਕ ਤੇ ਕੀਤੀ ਕਾਰਵਾਈ ਦੀ ਮੰਗ
ਫਿਰੋਜ਼ਪੁਰ :(ਬਿਊਰੋ) ਫਿਰੋਜ਼ਪੁਰ ਵਿੱਚ ਇੱਕ ਲੱਸੀ ਬਣਾਉਣ ਵਾਲੀ ਫੈਕਟਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੇ ਰੋਸ਼ ਜਿਤਾਇਆ ਹੈ। ਤੁਹਾਨੂੰ ਦੱਸ ਦਈਏ ਕਿ ਲੱਸੀ ਦੇ ਪੈਕਟ ਤੇ ਸੋਹੰ ਸ਼ਬਦ ਜੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਦਾ ਉਚਾਰਿਆ ਹੈ ਜਿਸ ਦੀ ਮਰਿਆਦਾ ਅਸੀਂ ਕਰਦੇ ਹੈ ਪਰ ਇਸ ਲੱਸੀ ਦੇ ਪੈਕੇਟ ਤੇ ਸ਼ਬਦ ਲਿਖ ਕੇ ਫੈਕਟਰੀ ਮਾਲਕ ਨੇ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ।। ਅਕਸਰ ਅਸੀਂ ਲੱਸੀ ਪੀ ਕੇ ਪੈਕਟ ਨੂੰ ਸੜਕ ਤੇ ਕੂੜੇ ਵਿੱਚ ਸਿੱਟ ਦਿੰਦੇ ਹੈ ਇਸ ਤਰ੍ਹਾਂ ਬੇਅਦਬੀ ਦਾ ਜੁੰਮੇਵਾਰ ਸਿਰਫ ਤੇ ਸਿਰਫ ਫੈਕਟਰੀ ਮਾਲਕ ਹੈ ਜੇਕਰ ਮਾਲਕ ਤੇ ਬੇਅਦਬੀ ਦਾ ਪਰਚਾ ਨਾ ਕੀਤਾ ਤੇ ਅਸੀਂ ਸੰਘਰਸ਼ ਕਰਾਗੇ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464