ਮੀਡੀਆ ਕਲੱਬ ਦੇ ਮੀਤ ਪ੍ਰਧਾਨ ਬਣੇ ਰਿੰਕੂ ਸੈਣੀ ਤੇ ਜੁਆਇੰਟ ਕੈਸ਼ੀਅਰ ਸੰਜੀਵ ਗੁਪਤਾ ਨਿਯੁਕਤ
ਮੀਡੀਆ ਕਲੱਬ ਦੇ ਮੀਤ ਪ੍ਰਧਾਨ ਬਣੇ ਰਿੰਕੂ ਸੈਣੀ ਤੇ ਜੁਆਇੰਟ ਕੈਸ਼ੀਅਰ ਸੰਜੀਵ ਗੁਪਤਾ ਨਿਯੁਕਤ
ਜਲੰਧਰ : (Sunil Kumar)ਮੀਡੀਆ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਜਲੰਧਰ ਦੇ ਮੁੱਖ ਦਫਤਰ ਵਿੱਚ ਹੋਈ ਜਿਸ ਵਿੱਚ ਸਾਰੇ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਲਾਨਾ ਪ੍ਰੋਗਰਾਮ ਅਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਲਦ ਹੀ ਮੀਡੀਆ ਕਲੱਬ ਦੀਆਂ ਯੂਨਿਟਾਂ ਲਾਈਆਂ ਜਾਣ ਦਾ ਫੈਸਲਾ ਲਿਆ ਗਿਆ ਇਸ ਮੌਕੇ ਤੇ ਚੇਅਰਮੈਨ ਅਮਨ ਮਹਿਰਾ, ਵਿਨੇ ਪਾਲ ਮੁੱਖ ਸਲਾਹਕਾਰ, ਪ੍ਰਧਾਨ ਸੁਨੀਲ ਦੱਤ,ਮੀਤ ਪ੍ਰਧਾਨ ਬਿੱਟੂ ਉਬਾਰਏ,ਪੀਆਰਓ ਦਲਵੀਰ ਸਿੰਘ ਕਲੋਈਆ,ਜਨਰਲ ਸੈਕਟਰੀ ਡੀ ਸੀ ਕੋਲੋਂ,ਆਰ ਪੀ ਸਿੰਘ,ਰਾਮ ਲਾਲ ਸਾਪਲਾ,ਹਨੀ ਬੁੱਧੀਰਾਜਾ,ਬਾਵਾ ਖੰਨਾ, ਸਲਾਹਕਾਰ ਸਤਪਾਲ,ਕੈਸ਼ੀਅਰ ਗੋਪਾਲ ਮਹਿੰਦਰੂ ,ਅਰੁਣ ਚੋਪੜਾ,ਅਨਿਲ ਵਰਮਾ ਮੀਤ ਪ੍ਰਧਾਨ,ਲੱਕੀ ਅਰੋੜਾ ਸਲਾਹਕਾਰ,ਆਦਿ ਮੌਜੂਦ ਸਨ