ਜਲੰਧਰ 16 ਫਰਵਰੀ (ਸੁਨੀਲ ਕੁਮਾਰ ਰੋਜ਼ਾਨਾ ਰਿਪੋਰਟਰ ਨਿਊਜ਼ ਪੇਪਰ) ਅੱਜ ਡਿਸਪੋਜ਼ਲ ਗਾਂਧੀਨਗਰ ਦੀਆ ਮੋਟਰਾਂ ਖਰਾਬ ਹੋਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਰਾਤ 8pm ਤੋਂ 10 pm ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਇਹ ਪਾਣੀ ਦੀ ਸਮੱਸਿਆ ਇਕ ਦੋ ਦਿਨ ਰਹਿ ਸਕਦੀ ਹੈ ਕਿਰਪਾ ਕਰਕੇ ਪਾਣੀ ਦੀ ਵਰਤੋਂ ਘੱਟ ਕੀਤੀ ਜਾਵੇ
ਕੁਛ ਤਕਨੀਕੀ ਦਿੱਕਤ ਕਾਰਨ ਪਾਣੀ ਸਪਲਾਈ ਨਹੀਂ ਹੋ ਰਿਹਾ .ਮੋਟਰ ਦਾ ਕਾਰਜ ਚਲ ਰਹਾ ਹੈ ਜਲਦੀ ਪਾਣੀ ਸ਼ੁਰੂ ਹੋ ਜਾਊਗਾ ।