ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ s c ਸਮਾਜ ਦੀ ਲੜਕੀ ਵੱਲੋਂ ਕੀਤੀ ਗਈ ਆਤਮ ਹੱਤਿਆ
ਅੰਮ੍ਰਿਤਸਰ 15ਮਾਰਚ ,ਜਿਲਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਾਮਦਾਸ ਮੈਡੀਕਲ ਕਾਲੇਜ ਵਿੱਚ ਇੱਕ ਐਸ ਸੀ ਸਮਾਜ ਦੀ ਧੀ ਪੰਪੌਸ਼ ਜਿਸ ਦਾ ਕਸੂਰ ਸਿਰਫ ਇੰਨਾ ਹੈ ਕਿ ਉਹ ਐਸ ਸੀ ਸਮਾਜ ਨਾਲ ਸੰਬੰਧ ਰੱਖਦੀ ਸੀ ਜਿਸ ਦੇ ਕਾਲੇਜ ਵਿੱਚ 95 ਪ੍ਰਸੈਂਟ ਨੰਬਰ ਸਨ ਪਰ ਮੰਨੂ ਵਾਦੀ ਡਾਕਟਰ ਜਾਤ ਦੇ ਹੰਕਾਰੀ ਬਣ ਗਏ ਇਸ ਲਈ ਇਸ ਲੜਕੀ ਨੂੰ ਤੰਗ ਕਰਨ ਲੱਗ ਪਏ ਜਿਥੇ ਗੁਰੂਆ ਦੀ ਧਰਤੀ ਕਹੀ ਜਾਂਦੀ ਹੈ ਅਤੇ ਕਾਲੇਜ ਵੀ ਗੁਰੂਆ ਦੇ ਨਾਮ ਤੇ ਹੋਵੇ ਉਸ ਨਗਰੀ ਵਿੱਚ ਗੁਰੂਆ ਦੇ ਸੰਦੇਸ਼ ਨੂੰ ਕਾਇਮ ਨਹੀਂ ਰੱਖਿਆ ਗਿਆ ਅਤੇ ਸਾਨੂੰ ਮਾਣ ਸੀ ਅਕਾਲ ਤਖ਼ਤ ਜਥੇਦਾਰ ਸਿੰਘ ਸਾਹਿਬ ਤੇ ਓਹਨਾ ਦਾ ਬਿਆਨ ਜਰੂਰ ਆਵੇਗਾ ਕਉ ਕੇ ਗੁਰੂ ਰਾਮ ਦਾਸ ਮੈਡੀਕਲ ਕਾਲੇਜ ਸ਼੍ਰੋਮਣੀ ਕਮੇਟੀ ਦੇ ਅਧੀਨ ਹੈ ਓਹਨਾ ਦੇ ਕਾਲੇਜ ਵਿੱਚ ਇਨੀ ਵੱਡੀ ਵਾਰਦਾਤ ਹੋ ਗਈ ਓਹਨਾ ਨੂੰ ਅੱਗੇ ਹੋ ਕੇ ਕਾਰਵਾਈ ਕਰਵਾਉਣੀ ਚਾਹੀਦੀ ਸੀ ਸਾਰੇ ਡਾਕਟਰ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਸੀ ਤਾਂ ਜੋਂ ਸਾਰਿਆ ਦੀ ਮਾਨਸਿਕਤਾ ਦਾ ਪਤਾ ਲੱਗ ਸਕੇ ਪਰਚਾ ਜਰੂਰ ਕੀਤਾ ਗਿਆ 306, ਐਸ ਸੀ ਐਸ ਟੀ ਐਕਟ ਪਰ ਜਿਸ ਜਗਾ ਲੜਕੀ ਨੂੰ ਪੱਖੇ ਨਾਲ ਲਟਕਦੀ ਲਾਸ਼ ਮਿਲੀ ਉਸ ਜਗਾ ਕੋਈ ਬੈਡ,ਕੁਰਸੀ,ਮੇਜ, ਕੁੱਸ਼ ਨਹੀਂ ਸੀ ਫਿਰ ਲੜਕੀ ਕਿਸ ਤਾਰਾ ਪੱਖੇ ਨਾਲ ਮਰ ਸਕਦੀ ਹੈ ਇਸ ਨੂੰ ਮਾਰ ਕੇ ਪੱਖੇ ਨਾਲ ਬੰਨ੍ਹਿਆ ਗਿਆ ਲੱਗੇ ਕੇ ਆਤਮਹੱਤਿਆ ਕੀਤੀ ਹੈ ਜਿਸ ਨੇ ਇਨੇ ਨੰਬਰ ਲਏ ਹੋਣ ਅਤੇ ਆਪਣੀ ਮਾ ਅਤੇ ਪ੍ਰਵਾਰ ਦੀ ਹਾਲਤ ਬਾਰੇ ਪਤਾ ਹੋਵੇ ਉਹ ਇਸ ਤਰ੍ਹਾਂ ਦੁਨੀਆ ਤੋ ਨਹੀਂ ਜਾ ਸਕਦੀ ਅਤੇ ਪਰਚੇ ਵਿੱਚ ਡਾਕਟਰ ਉੱਪਲ ਵਾਈਸ ਚਾਂਸਲਰ,ਡਾਕਟਰ ਏ ਪੀ ਸਿੰਘ ਡੀਨ,ਡਾਕਟਰ ਸੰਗੀਤਾ ਪਾਹਵਾ,ਡਾਕਟਰ ਸਾਹਿਬਾ ਕੁਕਰੇਜਾ, ਇਨਾ ਦਾ ਨਾਮ ਨਹੀਂ ਪਾਇਆ ਗਿਆ ਜੇਕਰ ਪੁਲਿਸ ਨੇ ਸੱਚ ਦਾ ਸਾਥ ਅਤੇ 302 ਦਾ ਪਰਚਾ ਨਾ ਕੀਤਾ ਅਤੇ 4 ਡਾਕਟਰ ਦਾ ਨਾਮ ਨਾ ਪਰਚੇ ਵਿੱਚ ਪਾਇਆ ਤਾਂ ਅਸੀ ਸਮੁੱਚਾ ਸੰਤ ਸਮਾਜ,ਸਮੁੱਚਾ ਰਵਿਦਾਸੀਆ ਸਮਾਜ ਅਤੇ ਸਮੂੰਹ ਵਾਲਮੀਕ ਸਮਾਜ ਅਤੇ ਸਮੂਹ ਕਬੀਰ ਸਮਾਜ,ਅਤੇ ਸਮੂਹ ਜਥੇਬਦੀਆਂ ਹਰ ਧਰਮ ਦੀਆ ਵਲੋ 22/3/23 ਨੂੰ 12 ਵਜੇ ਤੋ ਸ਼ਾਮ 6 ਵਜੇ ਤੱਕ ਬੰਦ ਕੀਤਾ ਜਾਵੇਗਾ ਅਤੇ 6 ਵਜੇ ਤੋ ਬਾਅਦ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਮਣੇ ਪੱਕਾ ਧਰਨਾ ਲਾ ਦਿੱਤਾ ਜਾਵੇਗਾ ਜੱਸੀ ਤੱਲਣ ਪੰਜਾਬ ਪ੍ਰਧਾਨ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ 9530936464