ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕਾਲੀਆਂ ਝੰਡੀਆਂ ਦਿਖਾ ਕੀਤਾ ਜਾਊਗਾ ਵਿਰੋਧ
ਜਲੰਧਰ 28ਅਪ੍ਰੈਲ(ਸੁਨੀਲ ਕੁਮਾਰ) ਜਲੰਧਰ ,ਮੁੱਖ ਮੰਤਰੀ ਪੰਜਾਬ ਆਦਮਪੁਰ ਜਲੰਧਰ ਦਿਹਾਤੀ ਤੋ ਮਾਰਚ ਸ਼ੁਰੂ ਕਰਨਗੇ ਪਰ ਮੁੱਖ ਮੰਤਰੀ ਪੰਜਾਬ ਨੇ ਇਕ ਵੀ ਬਿਆਨ ਜੋਂ ਪਰਚੇ ਵਿਆਨਾ ਕਾਡ ਅਸਟਰੀਆ ਦੇ ਪਰਚੇ ਹੋਏ ਉਹ ਹੱਲੇ ਤੱਕ ਵਾਪਿਸ ਨਹੀਂ ਲਏ ਜੌ ਐਫ਼ ਆਈ ਆਰ ਨੰਬਰ 125/9 ਥਾਣਾ ਰਾਮਾ ਮੰਡੀ 7 ਜਣਿਆ ਨੂੰ ਸਜ਼ਾ ਸੁਣਾਈ ਉਸ ਬਾਰੇ ਕੁੱਝ ਨਹੀਂ ਬੋਲੇ ਅਤੇ ਆਦਮਪੁਰ ਏਅਰਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਣ ਬਾਰੇ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ 85 ਵੀ ਸੋਧ ਲਾਗੂ ਕੀਤੀ ਗਈ ਅਤੇ ਪੰਜਾਬ ਦੇ ਸਰਕਾਰੀ ਐਸ ਸੀ ਮੁਲਾਜਮ ਦੀ ਭਾਰਤੀ ਵਿੱਚ ਪੰਜਾਬ ਵਿੱਚ ਧੱਕਾ ਹੋ ਰਿਹਾ ਹੈ ਐਸ ਸੀ ਕਮਿਸਨ ਕਹਿਣ ਦੇ ਬਾਵਜੂਦ ਵੀ 10/10/14 ਦਾ ਪੱਤਰ ਵਾਪਿਸ ਨਹੀਂ ਲਿਆ ਗਿਆ ਜੋਂ ਪ੍ਰਿੰਸੀਪਲ 2014 ਦੇ ਜਨਰਲ ਸਨ ਓਹਨਾ ਨੂੰ ਡੀ ਈ ਓ ਬਣਾ ਦਿੱਤਾ ਗਿਆ ਜੋਂ 2010 ਦੇ ਐਸ ਸੀ ਪ੍ਰਿੰਸੀਪਲ ਹਨ ਉਹ ਹੱਲੇ ਵੀ ਪ੍ਰਿੰਸੀਪਲ ਹਨ ਇਨਾ ਧੱਕਾ ਹੋ ਰਿਹਾ ਸਰਕਾਰ ਦਾ ਕੋਈ ਬਿਆਨ ਨਹੀਂ ,ਜੋਂ ਐਡਵੋਕੇਟ ਜਨਰਲ ਦਫਤਰ ਦੀਆ 58 ਪੋਸਟ ਜਾਰੀ ਕੀਤੀਆ ਓਹਨਾ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਅਤੇ ਆਦਮਪੁਰ ਪੁੱਲ ਦੀ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ਜਦ ਕੇ ਮੁੱਖ ਮੰਤਰੀ ਨੇ ਉਸ ਜਗਾ ਆਉਣਾ ਹੈ ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਕਾਲੀਆ ਝੰਡੀਆ ਨਾਲ ਵਿਰੋਧ ਕੀਤਾ ਜਾਵੇਗਾ।,ਜੋਂ ਐਡਵੋਕੇਟ ਜਨਰਲ ਦਫਤਰ ਦੀਆ 58 ਪੋਸਟ ਜਾਰੀ ਕੀਤੀਆ ਓਹਨਾ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ ਅਤੇ ਇਸ ਕਰਕੇ ਐਸ ਸੀ ਸਮਾਜ ਦੇ ਐਡਵੋਕੇਟ ਜੱਜ ਨਹੀਂ ਬਣਦੇ ਅਤੇ high court ਚੰਡੀਗੜ੍ਹ ਵਿੱਚ ਰਿਜਰਵੇਸ਼ਨ ਲਾਗੂ ਕੀਤੀ ਜਾਵੇ ਤਾਂ ਜੋਂ ਐਸ ਸੀ ਸਮਾਜ ਦੇ ਵਕੀਲ ਜੱਜ ਬਣ ਸਕਣ ਅਤੇ ਪੰਜਾਬ ਦੇ ਹਰ ਜਿਲ੍ਹੇ ਵਿੱਚ ਐਸ ਐਸ ਪੀ ,ਐਸ ਪੀ , ਡੀ ਐਸ ਪੀ ਐਸ ਸੀ ਸਮਾਜ ਦੇ ਲਾਏ ਜਾਣ ਪਰ ਸਾਰੇ ਜਿਲਿਆ ਵਿੱਚ ਦੇਖ ਲੋ ਸਾਡੇ ਪੁਲਿਸ ਅਧਕਾਰੀ ਨਾਮ ਮਾਤਰ ਹਨ ਜੇਕਰ ਕਿਸੇ ਨੂੰ ਲਾਇਆ ਜਾਂਦਾ ਹੈ ਉਸ ਨੂੰ ਜਲਦੀ ਹਟਾ ਦਿੱਤਾ ਜਾਦਾ ਹੈ ਸਰਕਾਰੀ ਸਕੂਲ ਦੀ ਫੀਸ ਅਤੇ ਨਿੱਜੀ ਸਕੂਲ ਦੀ ਫੀਸ ਬਰਾਬਰ ਕੀਤਾ ਜਾਵੇ ਅਤੇ ਨਿੱਜੀ ਹਸਪਤਾਲ ਦਾ ਰੇਟ ਹਰ ਤਰਾ ਦਾ ਆਪ੍ਰੇਸ਼ਨ ਅਤੇ ਇਲਾਜ ਦਾ ਰੇਟ ਸਰਕਾਰ ਤਹਿ ਕਰੇ ਅਤੇ ਪੰਜਾਬ ਵਿੱਚ ਜਮੀਨਾਂ ਜੋਂ ਪੰਚਾਇਤੀ ਅਤੇ ਸ਼ੈਰੀ ਹਲਕਿਆ ਵਿੱਚ ਰਾਖਵੀਆਂ ਹਨ ਇਸ ਦਾ 50 % ਹਿੱਸਾ ਐਸ ਸੀ ਸਮਾਜ ਨੂੰ ਦਿੱਤਾ ਜਾਵੇ ਅਤੇ ਆਦਮਪੁਰ ਪੁੱਲ ਦੀ ਸੜਕ ਦਾ ਕੰਮ ਸ਼ੁਰੂ ਨਹੀਂ ਕੀਤਾ ਗਿਆ ।